1/7
Live Transcribe ਅਤੇ ਸੂਚਨਾ screenshot 0
Live Transcribe ਅਤੇ ਸੂਚਨਾ screenshot 1
Live Transcribe ਅਤੇ ਸੂਚਨਾ screenshot 2
Live Transcribe ਅਤੇ ਸੂਚਨਾ screenshot 3
Live Transcribe ਅਤੇ ਸੂਚਨਾ screenshot 4
Live Transcribe ਅਤੇ ਸੂਚਨਾ screenshot 5
Live Transcribe ਅਤੇ ਸੂਚਨਾ screenshot 6
Live Transcribe ਅਤੇ ਸੂਚਨਾ Icon

Live Transcribe ਅਤੇ ਸੂਚਨਾ

Research at Google
Trustable Ranking Iconਭਰੋਸੇਯੋਗ
160K+ਡਾਊਨਲੋਡ
29.5MBਆਕਾਰ
Android Version Icon11+
ਐਂਡਰਾਇਡ ਵਰਜਨ
8.3.739810924(07-04-2025)ਤਾਜ਼ਾ ਵਰਜਨ
4.6
(12 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/7

Live Transcribe ਅਤੇ ਸੂਚਨਾ ਦਾ ਵੇਰਵਾ

Live Transcribe & Sound Notifications ਐਪ ਬਸ ਤੁਹਾਡੇ Android ਫ਼ੋਨ ਨੂੰ ਵਰਤ ਕੇ, ਰੋਜ਼ਾਨਾ ਦੀਆਂ ਗੱਲਾਂਬਾਤਾਂ ਅਤੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਬੋਲੇ ਅਤੇ ਘੱਟ ਸੁਣਨ ਵਾਲੇ ਲੋਕਾਂ ਲਈ ਵਧੇਰੇ ਪਹੁੰਚਯੋਗ ਬਣਾਉਂਦੀ ਹੈ।


ਜ਼ਿਆਦਾਤਰ ਡੀਵਾਈਸਾਂ 'ਤੇ, ਤੁਸੀਂ ਇਨ੍ਹਾਂ ਪੜਾਵਾਂ ਨਾਲ Live Transcribe & Sound Notifications ਨੂੰ ਖੋਲ੍ਹ ਸਕਦੇ ਹੋ:

1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ

2. ਪਹੁੰਚਯੋਗਤਾ 'ਤੇ ਟੈਪ ਕਰੋ

3. ਜਿਸ ਵਿਸ਼ੇਸ਼ਤਾ ਦੇ ਆਧਾਰ 'ਤੇ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ, ਉਸ ਮੁਤਾਬਕ Live Transcribe ਜਾਂ ਧੁਨੀ ਸੰਬੰਧੀ ਸੂਚਨਾਵਾਂ 'ਤੇ ਟੈਪ ਕਰੋ


ਤੁਸੀਂ Live Transcribe ਜਾਂ ਧੁਨੀ ਸੰਬੰਧੀ ਸੂਚਨਾਵਾਂ ਨੂੰ ਸ਼ੁਰੂ ਕਰਨ ਲਈ ਪਹੁੰਚਯੋਗਤਾ ਬਟਨ, ਇਸ਼ਾਰਾ ਜਾਂ ਤਤਕਾਲ ਸੈਟਿੰਗਾਂ ਦੀ ਵੀ ਵਰਤੋਂ ਕਰ ਸਕਦੇ ਹੋ (

https://g.co/a11y/shortcutsFAQ

)।


ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ

• 120 ਤੋਂ ਵੱਧ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿੱਚ ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ ਪ੍ਰਾਪਤ ਕਰੋ। ਕੁਝ ਅਜਿਹੇ ਵਿਉਂਤੇ ਸ਼ਬਦ ਸ਼ਾਮਲ ਕਰੋ ਜੋ ਤੁਸੀਂ ਅਕਸਰ ਵਰਤਦੇ ਹੋ, ਜਿਵੇਂ ਕਿ ਨਾਮ ਜਾਂ ਘਰੇਲੂ ਆਈਟਮਾਂ।

• ਆਪਣੇ ਫ਼ੋਨ ਨੂੰ ਥਰਥਰਾਹਟ 'ਤੇ ਸੈੱਟ ਕਰੋ, ਜਦੋਂ ਕੋਈ ਤੁਹਾਡਾ ਨਾਮ ਲਵੇ।

• ਆਪਣੀ ਗੱਲਬਾਤ ਵਿੱਚ ਜਵਾਬ ਟਾਈਪ ਕਰੋ।

• ਬਿਹਤਰ ਆਡੀਓ ਰਿਸੈਪਸ਼ਨ ਲਈ ਤਾਰ ਵਾਲੇ ਹੈੱਡਸੈੱਟਾਂ, ਬਲੂਟੁੱਥ ਹੈੱਡਸੈੱਟਾਂ ਦੇ ਬਾਹਰੀ ਮਾਈਕ੍ਰੋਫ਼ੋਨਾਂ ਅਤੇ USB ਮਾਈਕਾਂ ਦੀ ਵਰਤੋਂ ਕਰੋ।

• ਮੋੜਨਯੋਗ ਫ਼ੋਨਾਂ 'ਤੇ, ਬਾਹਰਲੀ ਸਕ੍ਰੀਨ 'ਤੇ ਪ੍ਰਤੀਲਿਪੀਕਰਨ ਅਤੇ ਟਾਈਪ ਕੀਤੇ ਜਵਾਬ ਦਿਖਾਓ, ਤਾਂ ਜੋ ਹੋਰਾਂ ਨਾਲ ਸੰਚਾਰ ਕਰਨ ਵਿੱਚ ਆਸਾਨੀ ਹੋਵੇ।

• ਪ੍ਰਤੀਲਿਪੀਕਰਨ ਨੂੰ 3 ਦਿਨਾਂ ਲਈ ਰੱਖਿਅਤ ਕਰਨ ਦਾ ਵਿਕਲਪ ਚੁਣੋ। ਰੱਖਿਅਤ ਕੀਤੇ ਪ੍ਰਤੀਲਿਪੀਕਰਨ ਤੁਹਾਡੇ ਡੀਵਾਈਸ 'ਤੇ 3 ਦਿਨਾਂ ਲਈ ਮੌਜੂਦ ਰਹਿਣਗੇ, ਤੁਸੀਂ ਉਨ੍ਹਾਂ ਨੂੰ ਕਾਪੀ ਕਰ ਕੇ ਕਿਸੇ ਹੋਰ ਥਾਂ ਪੇਸਟ ਕਰ ਸਕਦੇ ਹੋ। ਪੂਰਵ-ਨਿਰਧਾਰਿਤ ਤੌਰ 'ਤੇ, ਪ੍ਰਤੀਲਿਪੀਕਰਨਾਂ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ।


ਧੁਨੀ ਸੰਬੰਧੀ ਸੂਚਨਾਵਾਂ

• ਆਪਣੇ ਆਲੇ-ਦੁਆਲੇ ਮਹੱਤਵਪੂਰਨ ਅਵਾਜ਼ਾਂ ਬਾਰੇ ਸੂਚਨਾ ਪ੍ਰਾਪਤ ਕਰੋ, ਜਿਵੇਂ ਕਿ ਜਦੋਂ ਕੋਈ ਧੂੰਏ ਦਾ ਅਲਾਰਮ ਵੱਜਦਾ ਹੈ ਜਾਂ ਬੱਚਾ ਰੋਂਦਾ ਹੈ।

• ਤੁਹਾਡੇ ਉਪਕਰਨਾਂ ਦੀ ਬੀਪ ਦੀਆਂ ਅਵਾਜ਼ਾਂ ਆਉਣ 'ਤੇ ਸੂਚਨਾ ਪ੍ਰਾਪਤ ਕਰਨ ਲਈ ਵਿਉਂਤੀਆਂ ਧੁਨੀਆਂ ਸ਼ਾਮਲ ਕਰੋ।

• ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਇਹ ਦੇਖਣ ਲਈ ਪਿਛਲੇ 12 ਘੰਟਿਆਂ ਦੀਆਂ ਧੁਨੀਆਂ ਦੀ ਸਮੀਖਿਆ ਕਰੋ।


ਲੋੜਾਂ:

• Android 12 ਅਤੇ ਇਸ ਤੋਂ ਬਾਅਦ ਵਾਲਾ ਵਰਜਨ


Live Transcribe & Sound Notifications ਸੇਵਾ ਯੂ.ਐੱਸ. ਵਿੱਚ ਬੋਲਿਆਂ ਅਤੇ ਘੱਟ ਸੁਣਨ ਵਾਲਿਆਂ ਲਈ ਕੰਮ ਕਰ ਰਹੀ ਪ੍ਰਮੁੱਖ ਗੈਲੋਡੈੱਟ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣਾਈ ਗਈ ਹੈ।


ਮਦਦ ਅਤੇ ਵਿਚਾਰ

• ਵਿਚਾਰ ਮੁਹੱਈਆ ਕਰਨ ਲਈ ਅਤੇ ਉਤਪਾਦ ਸੰਬੰਧੀ ਅੱਪਡੇਟਾਂ ਪ੍ਰਾਪਤ ਕਰਨ ਲਈ,

https://g.co/a11y/forum

'ਤੇ ਪਹੁੰਚਯੋਗਤਾ Google ਗਰੁੱਪ ਵਿੱਚ ਸ਼ਾਮਲ ਹੋਵੋ

• Live Transcribe & Sound Notifications ਦੀ ਵਰਤੋਂ ਵਿੱਚ ਮਦਦ ਲਈ

https://g.co/disabilitysupport

'ਤੇ ਸਾਡੇ ਨਾਲ ਜੁੜੋ


ਇਜਾਜ਼ਤਾਂ ਦਾ ਨੋਟਿਸ

ਮਾਈਕ੍ਰੋਫ਼ੋਨ: Live Transcribe ਸੇਵਾ ਨੂੰ ਤੁਹਾਡੇ ਆਲੇ-ਦੁਆਲੇ ਦੀ ਬੋਲੀ ਦੀ ਪ੍ਰਤੀਲਿਪੀ ਬਣਾਉਣ ਲਈ ਮਾਈਕ੍ਰੋਫ਼ੋਨ ਤੱਕ ਪਹੁੰਚ ਦੀ ਲੋੜ ਹੁੰਦੀ ਹੈ। ਪ੍ਰਤੀਲਿਪੀਕਰਨ ਜਾਂ ਪਛਾਣੀਆਂ ਧੁਨੀਆਂ 'ਤੇ ਪ੍ਰਕਿਰਿਆ ਕੀਤੇ ਜਾਣ ਤੋਂ ਬਾਅਦ ਆਡੀਓ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ।

ਸੂਚਨਾਵਾਂ: ਤੁਹਾਨੂੰ ਧੁਨੀਆਂ ਬਾਰੇ ਸੂਚਿਤ ਕਰਨ ਲਈ ਧੁਨੀ ਸੰਬੰਧੀ ਸੂਚਨਾਵਾਂ ਵਿਸ਼ੇਸ਼ਤਾਵਾਂ ਨੂੰ ਸੂਚਨਾਵਾਂ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ।

ਨਜ਼ਦੀਕੀ ਡੀਵਾਈਸ: Live Transcribe ਨੂੰ ਤੁਹਾਡੇ ਬਲੂਟੁੱਥ ਮਾਈਕ੍ਰੋਫ਼ੋਨ ਨਾਲ ਕਨੈਕਟ ਕਰਨ ਲਈ ਨਜ਼ਦੀਕੀ ਡੀਵਾਈਸਾਂ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ।

Live Transcribe ਅਤੇ ਸੂਚਨਾ - ਵਰਜਨ 8.3.739810924

(07-04-2025)
ਹੋਰ ਵਰਜਨ
ਨਵਾਂ ਕੀ ਹੈ?• ਮੋੜਨਯੋਗ ਫ਼ੋਨਾਂ 'ਤੇ Dual Screen ਸਮਰਥਿਤ ਹੈ। ਵੱਖ-ਵੱਖ ਫ਼ੋਨਾਂ 'ਤੇ ਵੱਖਰੇ-ਵੱਖਰੇ ਅਨੁਭਵ ਹੋ ਸਕਦੇ ਹਨ।• ਹਿੰਦੀ, ਕੋਰੀਆਈ, ਪੋਲਿਸ਼ ਪੁਰਤਗਾਲੀ, ਰੂਸੀ, ਸਰਲ ਚੀਨੀ, ਰਵਾਇਤੀ ਚੀਨੀ, ਤੁਰਕੀ, ਵੀਅਤਨਾਮੀ ਸਮੇਤ ਹੋਰ ਆਫ਼ਲਾਈਨ ਭਾਸ਼ਾਵਾਂ ਲਈ ਸਮਰਥਿਤ ਹੈ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
12 Reviews
5
4
3
2
1

Live Transcribe ਅਤੇ ਸੂਚਨਾ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 8.3.739810924ਪੈਕੇਜ: com.google.audio.hearing.visualization.accessibility.scribe
ਐਂਡਰਾਇਡ ਅਨੁਕੂਲਤਾ: 11+ (Android11)
ਡਿਵੈਲਪਰ:Research at Googleਪਰਾਈਵੇਟ ਨੀਤੀ:http://www.google.com/policies/privacyਅਧਿਕਾਰ:20
ਨਾਮ: Live Transcribe ਅਤੇ ਸੂਚਨਾਆਕਾਰ: 29.5 MBਡਾਊਨਲੋਡ: 126.5Kਵਰਜਨ : 8.3.739810924ਰਿਲੀਜ਼ ਤਾਰੀਖ: 2025-04-14 15:04:20ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: com.google.audio.hearing.visualization.accessibility.scribeਐਸਐਚਏ1 ਦਸਤਖਤ: C8:DA:75:30:45:DD:86:AD:0A:BC:76:A8:5A:92:DA:24:F9:E4:77:02ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.audio.hearing.visualization.accessibility.scribeਐਸਐਚਏ1 ਦਸਤਖਤ: C8:DA:75:30:45:DD:86:AD:0A:BC:76:A8:5A:92:DA:24:F9:E4:77:02ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Live Transcribe ਅਤੇ ਸੂਚਨਾ ਦਾ ਨਵਾਂ ਵਰਜਨ

8.3.739810924Trust Icon Versions
7/4/2025
126.5K ਡਾਊਨਲੋਡ29.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

8.2.717788270Trust Icon Versions
4/2/2025
126.5K ਡਾਊਨਲੋਡ29.5 MB ਆਕਾਰ
ਡਾਊਨਲੋਡ ਕਰੋ
8.1.687867638Trust Icon Versions
12/12/2024
126.5K ਡਾਊਨਲੋਡ28 MB ਆਕਾਰ
ਡਾਊਨਲੋਡ ਕਰੋ
6.6.589729414Trust Icon Versions
7/4/2025
126.5K ਡਾਊਨਲੋਡ26.5 MB ਆਕਾਰ
ਡਾਊਨਲੋਡ ਕਰੋ
4.3.366152410Trust Icon Versions
23/6/2021
126.5K ਡਾਊਨਲੋਡ19 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Fist Out
Fist Out icon
ਡਾਊਨਲੋਡ ਕਰੋ
The Legend of Neverland
The Legend of Neverland icon
ਡਾਊਨਲੋਡ ਕਰੋ
Marble Mission
Marble Mission icon
ਡਾਊਨਲੋਡ ਕਰੋ
Block Puzzle - Block Game
Block Puzzle - Block Game icon
ਡਾਊਨਲੋਡ ਕਰੋ
Real Highway Car Racing Game
Real Highway Car Racing Game icon
ਡਾਊਨਲੋਡ ਕਰੋ
Game of Sultans
Game of Sultans icon
ਡਾਊਨਲੋਡ ਕਰੋ
501 Room Escape Game - Mystery
501 Room Escape Game - Mystery icon
ਡਾਊਨਲੋਡ ਕਰੋ
101 Room Escape Game Challenge
101 Room Escape Game Challenge icon
ਡਾਊਨਲੋਡ ਕਰੋ
Junkineering: Robot Wars RPG
Junkineering: Robot Wars RPG icon
ਡਾਊਨਲੋਡ ਕਰੋ
Tropicats: Tropical Match3
Tropicats: Tropical Match3 icon
ਡਾਊਨਲੋਡ ਕਰੋ
Jewel Amazon : Match 3 Puzzle
Jewel Amazon : Match 3 Puzzle icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...